ਏ ਡੀ ਸੀ ਰਾਹੀਂ ਡੀਸੀ ਤਰਨ ਤਾਰਨ ਨੂੰ ਦਿੱਤਾ ਮੰਗ ਪੱਤਰ (ਸਵਾਮੀ ਸੈਣੀ ਮੰਡ ਰਾਸ਼ਟਰੀ ਪ੍ਰਧਾਨ)

 ਏ ਡੀ ਸੀ ਰਾਹੀਂ ਡੀਸੀ ਤਰਨ ਤਾਰਨ ਨੂੰ ਦਿੱਤਾ ਮੰਗ ਪੱਤਰ  (ਸਵਾਮੀ ਸੈਣੀ ਮੰਡ ਰਾਸ਼ਟਰੀ ਪ੍ਰਧਾਨ)

ਤਰਨਤਾਰਨ 5 ਮਾਰਚ(ਰਵੀ ਖਹਿਰਾ)- ਭਗਵਾਨ ਵਾਲਮੀਕਿ ਸਮਾਜ ਦਲ ਅਤੇ ਲੋਕ ਭਲਾਈ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਸਵਾਮੀ ਸੈਣੀ ਮੰਡ ਵੱਲੋਂ ਡੀ ਸੀ ਤਰਨ ਤਾਰਨ ਨੂੰ ਏ ਡੀ ਸੀ ਵਰਿੰਦਰਪਾਲ ਬਾਜਵਾ ਰਾਹੀਂ ਡੀਸੀ ਤਰਨ ਤਰਨ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਲੋਕ ਭਲਾਈ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਸਵਾਮੀ ਸੈਣੀ ਮੰਡ ਨੇ ਕਿਹਾ ਕਿ ਦਲਿਤ ਸਮਾਜ ਦੀਆਂ ਹੱਕੀ ਮੰਗਾਂ ਜਿਵੇਂ ਕਿ ਸਗਨ ਸਕੀਮ,ਨਰੇਗਾ ਮਜ਼ਦੂਰੀ, ਪੰਜਾਬ ਸਰਕਾਰ ਪਾਸੋਂ ਔਰਤਾਂ ਨੂੰ ਸਨਮਾਨ ਭੱਤਾ ਦਵਾਉਣਾ, ਲਾਲ ਲਕੀਰ ਵਾਲੇ ਘਰਾਂ ਦੀਆਂ ਸਰਕਾਰੀ ਖਰਚੇ ਉੱਪਰ ਪੱਕੀਆਂ ਰਜਿਸਟਰੀਆਂ ਕਰਾਉਣਾ, ਅਤੇ ਗਰੀਬਾਂ ਦਾ  ਬੈਂਕਾਂ ਦਾ ਅਤੇ ਮਾਈਕਰੋਨਸ ਕੰਪਨੀਆਂ ਦਾ ਕਰਜ਼ਾ ਮਾਫ ਕਰਾਉਣਾ ,ਅਤੇ ਹੋਰ ਬਹੁਤ ਸਾਰੀਆਂ ਮੰਗਾਂ ਜੋ ਕਿ ਦਲਿਤ ਸਮਾਜ ਦੇ ਹੱਕਾਂ ਲਈ ਜਰੂਰੀ ਹਨ । ਅੱਜ ਇਸ ਨੂੰ ਲੈ ਕੇ ਡੀਸੀ ਤਰਨ ਤਰਨ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਜੇਕਰ ਸਾਡੀਆਂ ਇਹ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਗਿਆ। ਤਾਂ ਆਉਣ ਵਾਲੀ ਲੋਕ ਸਭਾ ਚੋਣਾਂ ਵਿੱਚ ਸਰਕਾਰ ਨੂੰ ਇਸਦਾ ਖਮਿਆਜਾ ਭੁਗਤਣਾ ਪਵੇਗਾ ।  ਇਸ ਸਮੇਂ ਉਹਨਾਂ ਦੇ ਨਾਲ ਰਾਸ਼ਟਰੀ ਚੇਅਰਮੈਨ ਗੁਰਸੇਵਕ ਸਿੰਘ ਖੋਖਰ ਯੂਥ ਵਿੰਗ,

ਹੀਰਾ ਸਿੰਘ ਲਾਲਪੁਰ, ਸੰਗਠਨ ਮੰਤਰੀ ਪੰਜਾਬ ਕੁਲਵਿੰਦਰ ਝੰਡੇਰ , ਪੰਜਾਬ ਪ੍ਰਧਾਨ ਗੁਰਵਿੰਦਰ ਸਿੰਘ ਪੰਡੋਰੀ, ਚੇਅਰਮੈਨ ਲਾਭ ਸਿੰਘ, ਪ੍ਰਧਾਨ ਬਾਬਾ ਪਾਲ , ਪੰਜਾਬ ਪ੍ਰਧਾਨ ਸੰਤ ਸਮਾਜ ਜਸ ਨਾਹਰ , ਸੁਖਦੇਵ ਸਿੰਘ, ਬੁੱਧ ਸਿੰਘ, ਅਤੇ ਹੋਰ ਅਹੁਦੇਦਾਰ ਹਾਜ਼ਰ ਸਨ ।

इस ब्लॉग से लोकप्रिय पोस्ट

जिला अधिवक्ता संघ लखीमपुर की नवनिर्वाचित कार्यकारिणी में निर्वाचित- अध्यक्ष- विनय कुमार सिंह उपाध्यक्ष- सरोज कुमार श्रीवास्तव कनिष्ठ उपाध्यक्ष- उत्तम कुमार राज कोषाध्यक्षण- . प्रमोद पटेल महामंत्री-- मनोज जायसवाल सयुंक्त मंत्री-- 1.गौरव वाजपेयी 2.सुखवीर सिंह 3.अजय शुक्ला गवर्नेस कौंसिल-- 1.विकास निषाद 2.प्रदीप यादव 3.योगेंद्र शुक्ला

पोस्टमार्टम हाउस में सफाई कर्मचारी और महिला के वायरल अश्लील वीडियो पर पुलिस ने की कार्यवाही संबंध बनाने वाली महिला भी गिरफ्तार।

सूचना एवं प्रसारण मंत्रालय ने फर्जी पत्रकारों के खिलाफ जारी किए आदेश, अब देश भर में होगी एफआईआर